Punjabi News ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਵਿਰੋਧੀ ਧਿਰ ਨੂੰ ਖਤਮ ਕਰਕੇ ਭਾਰਤ ਨੂੰ ਇੱਕ ਰਾਸ਼ਟਰ, ਇੱਕ ਪਾਰਟੀ ਅਤੇ ਇੱਕ ਨੇਤਾ ਵਿੱਚ ਤਬਦੀਲ ਕਰਨਾ ਭਾਜਪਾ ਦਾ ਇੱਕੋ ਇੱਕ ਟੀਚਾ ਹੈ: ਰਾਘਵ ਚੱਢਾ