Skip to main content

ਦੇਸ਼-ਵਿਦੇਸ਼ :ਅੱਜ ਸਥਾਨਕ ਸਮੇਂ ਅਨੁਸਾਰ ਸ਼ਾਮ 6:10 ਵਜੇ (ET 12:10 ਵਜੇ), ਸਿਸਟੀਨ ਚੈਪਲ ਦੀ ਚਿਮਨੀ ਤੋਂ ਚਿੱਟਾ ਧੂੰਆਂ ਨਿਕਲਿਆ, ਜਿਸਦਾ ਅਰਥ ਹੈ ਕਿ ਨਵਾਂ ਪੋਪ ਚੁਣ ਲਿਆ ਗਿਆ ਹੈ। 133 ਕਾਰਡਿਨਲਾਂ ਦੀ ਇਸ ਵੋਟਿੰਗ ਪ੍ਰਕਿਰਿਆ ਵਿੱਚ ਇਹ ਚੌਥੀ ਵਾਰੀ ਸੀ ਜਿਸ ਵਿੱਚ ਨਤੀਜਾ ਨਿਕਲਿਆ। ਇਹ ਸਭ ਤੋਂ ਵਧੇਰੇ ਵਿਲੱਖਣ ਕੰਨਕਲੇਵ ਮੰਨੀ ਜਾ ਰਹੀ ਹੈ। ਅਗਲੇ ਪੋਪ 69 ਸਾਲਾ ਲੀਓ 14 ਬਣੇ ਹਨ, ਜੋ ਕਿ ਕੈਥੋਲਿਕ ਚਰਚ ਦੇ ਇਤਿਹਾਸ ‘ਚ ਪਿਛਲੇ 2000 ਸਾਲਾਂ ‘ਚ ਪਹਿਲੇ ਪੋਪ ਚੁਣੇ ਗਏ ਹਨ।

Leave a Reply