Skip to main content

ਅਲਬਰਟਾ:ਪੀਅਰ ਪੋਇਲੀਏਵ ਨੇ ਅਲਬਰਟਾ ਦੀ ਬੈਟਲ ਰਿਵਰ–ਕਰੋਫੁੱਟ ਸੀਟ ਤੋਂ ਬਾਈਇਲੈਕਸ਼ਨ ਜਿੱਤ ਕੇ ਸੰਸਦ ਵਿੱਚ ਵਾਪਸੀ ਕੀਤੀ ਹੈ। ਉਹਨਾਂ ਨੂੰ 80% ਤੋਂ ਵੱਧ ਵੋਟਾਂ ਮਿਲੀਆਂ, ਜੋ ਉਮੀਦ ਸੀ ਕਿਉਂਕਿ ਇਹ ਕਨਜ਼ਰਵੇਟਿਵਜ਼ ਦੀ ਸਭ ਤੋਂ ਸੁਰੱਖਿਅਤ ਸੀਟਾਂ ਵਿੱਚੋਂ ਇੱਕ ਹੈ। ਹੁਣ ਉਹ 15 ਸਤੰਬਰ ਤੋਂ ਸੰਸਦ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸਾਹਮਣੇ ਆਪਣੀ ਪਾਰਟੀ ਦੀ ਅਗਵਾਈ ਕਰਨਗੇ। ਨਵੇਂ ਸਾਲ ਵਿੱਚ ਉਹਨਾਂ ਦੀ ਲੀਡਰਸ਼ਿਪ ਰਿਵਿਊ ਹੋਣੀ ਹੈ, ਪਰ ਉਮੀਦ ਹੈ ਕਿ ਉਹ ਇਸਨੂੰ ਆਸਾਨੀ ਨਾਲ ਪਾਰ ਕਰ ਲੈਣਗੇ। ਪੋਇਲੀਏਵਰ, ਜੀਵਨ ਲਾਗਤ , ਇਮੀਗ੍ਰੇਸ਼ਨ, ਕਰਾਈਮ ਅਤੇ ਐਨਰਜੀ ਪ੍ਰਾਜੈਕਟਾਂ ਵਰਗੇ ਮਸਲਿਆਂ ‘ਤੇ ਧਿਆਨ ਦੇਣਗੇ। ਇਸ ਤੋਂ ਇਲਾਵਾ, ਕਨਜ਼ਰਵੇਟਿਵ ਪਾਰਟੀ ਇਸ ਪਤਝੜ ਆਪਣੇ “ਸ਼ੈਡੋ ਕੈਬਨਿਟ” ਵਿੱਚ ਵੀ ਤਬਦੀਲੀ ਕਰੇਗੀ

Leave a Reply