Skip to main content

ਓਟਵਾ:ਕੈਨੇਡਾ ‘ਚ ਅਗਸਤ ਮਹੀਨੇ ਬੇਰੁਜ਼ਗਾਰੀ ਦਰ ਵੱਧ ਕੇ 7.1% ਹੋ ਗਈ ਕਿਉਂਕਿ ਅਰਥਵਿਵਸਥਾ ਨੇ 66,000 ਨੌਕਰੀਆਂ ਗੁਆਈਆਂ,ਇਹ ਕਮੀ ਜ਼ਿਆਦਾਤਰ ਪਾਰਟ-ਟਾਈਮ ਨੌਕਰੀਆਂ ‘ਚ ਹੋਈ। ਓਥੇ ਹੀ ਪ੍ਰੋਫੈਸ਼ਨਲ ਸਰਵਿਸ, ਟ੍ਰਾਂਸਪੋਟੇਸ਼ਨ ਅਤੇ ਵੇਅਰਹਾਊਸਿੰਗ ‘ਚ ਨੌਕਰੀਆਂ ਘਟੀਆਂ ਹਨ, ਜਦਕਿ ਨਿਰਮਾਣ ਅਧੀਨ ਸੈਕਟਰ ‘ਚ 17,000 ਅਸਾਮੀਆਂ ਵਧੀਆਂ। ਇਹ ਰਿਪੋਰਟ ਬੈਂਕ ਆਫ਼ ਕੈਨੇਡਾ ਦੇ 17 ਸਤੰਬਰ ਨੂੰ ਆਉਣ ਵਾਲੇ ਵਿਆਜ਼ ਦਰ ਫੈਸਲੇ ਤੋਂ ਪਹਿਲਾਂ ਜਾਰੀ ਹੋਈ ਹੈ।

Leave a Reply