ਬ੍ਰਿਟਿਸ਼ ਕੋਲੰਬੀਆ: ਕੇਲੋਨਾ ਦੇ ਜਨਰਲ ਹਸਪਤਾਲ ਵਿੱਚ ਨਵਾਂ ਇੰਟਰਵੈਸ਼ਨਲ ਰੇਡੀਓਲੋਜੀ ਸਵੀਟ ਖੋਲਿਆ ਗਿਆ ਹੈ।

ਜਿੱਥੇ ਬਲੱਡ ਕਲੌਟਸ, ਕੈਂਸਰ ਕੇਅਰ ਅਤੇ ਅੰਦਰੂਨੀ ਬਲੀਡਿੰਗ ਜਿਹੀਆਂ ਸਮੱਸਿਆਵਾਂ ਨਾਲ ਜੂਝ ਰਹੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ।

ਇਸ ਮੌਕੇ ਹਸਪਤਾਲ ਫਾਊਂਡੇਸ਼ਨ ਦੇ ਸੀ.ਈ.ਓ. ਅਲੀਸਾਨ ਯੁੰਗ ਨੇ ਕਿਹਾ ਕਿ ਹੁਣ ਮਰੀਜ਼ਾਂ ਨੂੰ ਕੁਆਲਿਟੀ ਕੇਅਰ ਮੁਹੱਈਆ ਕਰਵਾਈ ਜਾਵੇਗੀ।

ਇਸ ਸਵੀਟ ਦੀ ਕੀਮਤ $9.6 ਮਿਲੀਅਨ ਹੈ ਜੋ ਸੂਬਾ ਸਰਕਾਰ ਅਤੇ ਹਸਪਤਾਲ ਫਾਊਂਡੇਸ਼ਨ ਦੁਅਰਾ ਮੁਹੱਈਆ ਕਰਵਾਈ ਗਈ ਹੈ।

 

Leave a Reply