ਕੈਨੇਡਾ: ਫੀਫਾ ਵਰਲਡ ਵਿਸ਼ਵ ਕੱਪ ਦੀ ਰੇਸ ‘ਚੋਂ ਕੈਨੇਡੀਅਨ ਟੀਮ ਬਾਹਰ ਹੋ ਗਈ ਹੈ। ਦੱਸ ਦੇਈਏ ਕਿ ਅਪਾਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਮੇਜ਼ਬਾਨ ਆਸਟ੍ਰੇਲੀਅਨ ਟੀਮ ਨੇ, ਕੈਨੇਡੀਅਨ ਟੀਮ ਨੇ 4-0 ਨਾਲ ਹਰਾ ਦਿੱਤਾ।

ਜ਼ਿਕਰਯੋਗ ਹੈ ਕਿ 2011 ‘ਚ ਜਿੱਤ ਹਾਸਲ ਹਾਸਲ ਕਰਨ ਤੋਂ ਬਾਅਦ ਅਤੇ ਆਖਰੀ ਸਥਾਨ ‘ਤੇ ਰਹਿਣ ਵਾਲਾ ਇਹ ਮਹਿਲਾ ਵਿਸ਼ਵ ਕੱਪ ਵਿੱਚ ਕੈਨੇਡਾ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਰਿਹਾ। ਇਹ ਸੰਭਾਵਤ ਤੌਰ ‘ਤੇ ਹਾਲ ਹੀ ਦੇ ਸਾਲਾਂ ਵਿੱਚ ਕੈਨੇਡੀਅਨ ਅੋਰਤਾਂ ਦੀ ਸਭ ਤੋਂ ਭੈੜੀ ਖੇਡ ਵੀ ਆਖੀ ਜਾ ਸਕਦੀ ਹੈ।

Leave a Reply