ਟ੍ਰਾਂਸਪੋਰਟ ਮੰਤਰੀ ਉਮਰ ਅਲਘਾਬਰਾ ਵੀ ਕੈਬਨਿਟ ਮੰਤਰੀਆਂ ਦੀ ਉਸ ਸੂਚੀ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਦੁਆਰਾ ਅਗਲੀਆਂ ਫੈਡਰਲ ਚੋਣਾਂ ਨਾ ਲੜ੍ਹਨ ਦਾ ਐਲਾਨ ਕੀਤਾ ਗਿਆ ਹੈ।

ਇਸ ਤੋਂ ਇਲਾਵਾ Public Services and Procurement Minister Helena Jaczek, ਅਤੇ  Mental Health and Addictions Minister Carolyn Bennett ਦੁਆਰਾ ਵੀ ਇਹ ਐਲਾਨ ਕੀਤਾ ਗਿਆ ਹੈ।

ਇਸ ਸੂਚੀ ਵਿੱਚ ਅਗਲਾ ਨਾਂ ਵੈਨਕੂਵਰ Quadra MP Joyce Murray  ਦਾ ਵੀ ਹੈ, ਜਿਨ੍ਹਾਂ ਨੇ ਅੱਜ ਆਪਣੇ ਟਵਿੱਟਰ ਹੈਂਡਲ ਜ਼ਰੀਏ ਐਲਾਨ ਕਰਦੇ ਹੋਏ ਕਿਹਾ ਹੈ ਕਿ ਉਹ ਅਗਲੀਆਂ ਫੈਡਰਲ ਚੋਣਾਂ ਨਹੀਂ ਲੜਨਗੇ।

ਜਿਸਦੇ ਚਲਦੇ ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੱਲ੍ਹ ਜਲਦ ਤੋਂ ਜਲਦ ਆਪਣੇ ਫਰੰਟ ਬੈਂਚ ਨੂੰ ਮੁੜ ਸਥਾਪਤ ਕਰ ਸਕਦੇ ਹਨ, ਅਤੇ ਕੈਬਨਿਟ ‘ਚ ਫੇਰ-ਬਦਲ ਵੇਖਣ ਨੂੰ ਮਿਲ ਸਕਦਾ ਹੈ।

Leave a Reply