ਬਠਿੰਡਾ ਦੇ ਪਰਸ ਰਾਮ ਨਗਰ ਵਿਖੇ ਅੱਜ ਪੰਜਾਬ ਪੁਲੀਸ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਵੇਖਦੇ ਹੋਏ ਲੋਕਾਂ ਦਾ ਕੋਰੋਨਾ ਚੈੱਕ ਕੀਤਾ ਗਿਆ ਜਿੱਥੇ ਕੋਰੋਨਾ ਚੈੱਕ ਕਰਨ ਲਈ ਪਹਿਲਾਂ ਸਿਹਤ ਵਿਭਾਗ ਦੇ ਵਰਕਰਾਂ ਨੂੰ ਮੂਹਰੇ ਕੀਤਾ ਜਾਂਦਾ ਸੀ ਹੁਣ ਪੰਜਾਬ ਪੰਜਾਬ ਪੁਲੀਸ ਦੇ ਜਵਾਨਾਂ ਦੇ ਕੰਧੇ ਤੇ ਸਰਕਾਰ ਬੋਝ ਪਾ ਕੇ ਕੋਰੋਨਾ ਟੈਸਟ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਵਾਰ ਵਾਰ ਕੋਰੋਨਾ ਨੂੰ ਲੈ ਕੇ ਨਵੀਂ ਗਾਈਡਲਾਈਂਸ ਜਾਰੀ ਕਰ ਰਹੀ ਹੈ ਲੇਕਿਨ ਲੋਕ ਉਨ੍ਹਾਂ ਨੂੰ ਮੰਨਣ ਨੂੰ ਤਿਆਰ ਨਹੀਂ ਜਿਸ ਨੂੰ ਵੇਖਦੇ ਹੋਏ ਪੁਲਸ ਪ੍ਰਸ਼ਾਸਨ ਸਖਤ ਹੁੰਦੀ ਨਜ਼ਰ ਆ ਰਹੀ ਹੈ ਅਤੇ ਲੋਕਾਂ ਨੂੰ ਰੋਕ ਕੇ ਸਿਹਤ ਵਿਭਾਗ ਤੋਂ ਲੋਕਾਂ ਦੇ ਕੋਰੋਨਾ ਚੈੱਕ ਕਰਵਾਉਂਦੀ ਅਕਸਰ ਨਜ਼ਰ ਆਉਂਦੀ ਹੈ

 

Leave a Reply