ਮਾਂਟਰੀਅਲ: ਪੂਰਬੀ ਕੈਨੇਡਾ ‘ਚ ਵਧ ਰਹੀ ਮੰਗ ਦੇ ਮੱਦੇਨਜ਼ਰ ਰੋਜਰਜ਼ ਸ਼ੂਗਰ ਇਨਕਾਰਪੋਰੇਸ਼ਨ ਵੱਲੋਂ ਮਾਂਟਰੀਅਲ ਪਲਾਂਟ ‘ਚ $200 ਮਿਲੀਅਨ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ ਹੈ।

ਕੰਪਨੀ ਦਾ ਕਹਿਣਾ ਹੈ ਕਿ ਇਸ ਨਿਵੇਸ਼ ਸਦਕਾ ਉਤਪਾਦਨ ਸਮੱਰਥਾ ਵਿੱਚ 20 ਫੀਸਦ ਦਾ ਵਾਧਾ ਹੋਵੇਗਾ।

ਇਸ ਵਾਧੇ ਤਹਿਤ ਨਵੇਂ ਸ਼ੂਗਰ ਰੀਫਾਈਨਿੰਗ ਉਪਕਰਣ ਅਤੇ ਉਸਾਰੀ ਕਰ ਰੀਫਾਈਨਰੀ ਸਮਰੱਥਾ ‘ਚ ਵਾਧਾ ਕੀਤਾ ਜਾਵੇਗਾ।

ਇਸਤੋਂ ਇਲਾਵਾ ਕੰਪਨੀ ਵੱਲੋਂ ਗ੍ਰੇਟਰ ਟੋਰਾਂਟੋ ਏਰੀਆ ‘ਚ ਲਾਜਿਸਟਿਕ ਅਤੇ ਸਟੋਰੇਜ ਵਿੱਚ ਵੀ ਵਾਧਾ ਕੀਤਾ ਜਾਵੇਗਾ।

 

Leave a Reply