ਵੈਨਕੂਵਰ: ਵੈਨਕੂਵਰ ਵਿਖੇ ਰੈਂਟਲ ਹਾਊਸਿੰਗ ਮੁਹੱਈਆ ਕਰਵਾਉਣ ਲਈ ਫੈਡਰਲ ਸਰਕਾਰ $500 ਮਿਲੀਅਨ ਦਾ ਨਿਵੇਸ਼ ਕਰਨ ਜਾ ਰਹੀ ਹੈ।

ਜਿਸਦਾ ਐਲਾਨ ਅੱਜ ਹਾਊਸਿੰਗ ਮਨਿਸਟਰ ਸ਼ੌਨ ਫਰੇਜ਼ਰ ਵੱਲੋਂ ਕੀਤਾ ਗਿਆ। ਉਹਨਾਂ ਇਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲੋਕੀਂ ਚਾਹੁੰਦੇ ਹਨ ਕਿ ਫੈਡਰਲ ਸਰਕਾਰ ਹਾਊਸਿੰਘ ਦੀ ਸਮੱਸਿਆ ਨਾਲ ਨਜਿੱਠੇ ਅਤੇ ਕੋਈ ਸਾਰਥਕ ਹੱਲ ਲੱਭੇ। 

ਜ਼ਿਕਰਯੋਗ ਹੈ ਕਿ ਫੰਡ ਦਾ ਇਹ ਪੈਸਾ ਵੈਨਕੂਵਰ ਦੀਆਂ ਨੌਂ ਜਗ੍ਹਾ ‘ਤੇ 1100 ਰੈਂਟਲ ਯੂਨਿਟ ਬਣਾਉਣ ੳੇੁੱਪਰ ਖ਼ਰਚ ਕੀਤਾ ਜਾਵੇਗਾ।ਇਸ ਰਿਾਹਇਸ਼ ਟ੍ਰਾਂਜ਼ਿਟ ਸਹੂਲਤ ਦੇ ਨੇੜਲੇ ਇਲਾਕਿਆਂ ਵਿੱਚ ਹੀ ਸਥਿਤ ਹੋਵੇਗੀ।

 

Leave a Reply