ਓਕਾਨਾਗਨ:ਓਕਾਨਾਗਨ ‘ਚ ਲੱਗੀ ਤਾਜ਼ਾ ਜੰਗਲੀ ਅੱਗ ਦੇ ਕਾਰਨ 250 ਪ੍ਰਾਪਰਟੀਆਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।

ਬੀ.ਸੀ. ਵਾਈਲਡਫਾਇਰ ਸਰਵਿਸ ਮੁਤਾਬਕ, ਅੱਜ ਸਵੇਰੇ 6 ਵਜੇ ਅੱਪਰ ਪਾਰਕ ਰਿੱਲ ਕ੍ਰੀਕ ਦੀ ਫਾਇਰ ਸਪੌਟ ਕੀਤੀ ਗਈ ਜੋ ਕਿ ਇਸ ਸਮਾਜ 100 ਹੈਕਟੇਅਰ ਤੋਂ ਵੱਧ ਦੇ ਇਲਾਕੇ ‘ਚ ਫੈਲ ਗਈ ਹੈ। 

ਓਕਾਨਾਗਨ ਦੇ ਰੀਜਨਲ ਡਿਸਟ੍ਰਿਕਟ ਦੇ ਇਲੋਕਟ੍ਰੋਲ ਏਰੀਆ ਸੀ। ਯੈਲੋਬਰਿੱਕ, ਅਤੇ ਇਲੈਕਟ੍ਰੋਲ ੲਰੀਆ ਜੀ, ‘ਚ ਪਹਿਲਾ ਈਵੈਕੂਏਸ਼ਨ ਆਰਡਰ ਜਾਰੀ ਕੀਤਾ ਗਿਆ ਹੈ।

ਜਦੋਂ ਕਿ ਮੈਡੱਨ ਲੇਕ, ਰਿਪਲੇ ਲੇਕ ਏਰੀਆ ਅਤੇ ਇਲੈਕਟ੍ਰੋਲ ਏਰੀਆ ਜੀ ਦੇ ਗ੍ਰੈਂਡ ਓਰੋ ਰੋਡ ਲਈ ਦੂਜਾ ਈਵੈਕੂਏਸ਼ਨ ਆਰਡਰ ਜਾਰੀ ਕੀਤਾ ਗਿਆ ਹੈ। 

 

Leave a Reply