ਬਿਊਰੋ ਰਿਪੋਰਟ: ਕੋਵਿਡ-19 ਦੇ ਨਵੇਂ ਵੇਰੀਐਂਟ ‘ਏਰਿਸ’ ਯਾਨੀ ਈ.ਜੀ.5.1 ਦੇ ਕੇਸਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।

ਸੈਂਟਰ ਫਾੱਰ ਡਿਸੀਜ਼ ਕੰਟ੍ਰੋਲ ਅਤੇ ਪ੍ਰੀਵੈਨਸ਼ਨ ਮੁਤਾਬਕ, ਅਮਰੀਕਾ ‘ਚ ਕੋਵਿਡ-19 ਦੇ ਕੇਸਾਂ ‘ਚ 17% ਕੇਸ ‘ਏਰਿਸ’ ਦੇ ਦਰਜ ਕੀਤੇ ਗਏ ਹਨ।

ਮਾਹਰਾਂ ਵੱਲੋਂ ਬਿਮਾਰ ਹੋਣ ਦੀ ਸੂਰਤ ‘ਚ ਤੁਰੰਤ ਡਾਕਟਰ ਨੂੰ ਮਿਲਣ ਦੀ ਸਲਾਹ ਦਿੱਤੀ ਗਈ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਐਲਾਨ ਕੀਤਾ ਹੈ ਕਿ ਫੈਡਰਲ ਕੋਵਿਡ ਪਬਲਿਕ ਹੈਲਥ ਐਮਰਜੈਂਸੀ ਅਪ੍ਰੈਲ ਮਹੀਨੇ ‘ਚ ਖ਼ਤਮ ਹੋ ਗਈ ਹੈ.

ਇਸ ਲਈ ਹੁਣ ਬੀਮਾਹੋਲਡਰ ਓਵਰ-ਦ-ਕਾਊਂਟਰ ਟੈਸਟ ਲਈ ਅਦਾ ਨਹੀਂ ਕੀਤੇ ਜਾਣਗੇ, ਅਤੇ ਮੈਡੀਕੇਅਰ ਉੱਪਰ ਰਹਿਣ ਵਾਲੇ ਮੁਫ਼ਤ ਟੇਸਟ ਕਿੱਟਾਂ ਹਾਸਲ ਨਹੀਂ ਕਰ ਸਕਣਗੇ।

 

Leave a Reply