ਨਿਊ-ਬਰੰਸਵਿਕ: ਨਿਊ ਬਰੰਸਵਿਕ ਬੇਸਡ ਕੰਪਨੀ ਐਕਸਪਲੋਰ ਦਾ ਕਹਿਣਾ ਹੈ ਕਿ ਇਸ ਪਤਝੜ੍ਹ ਦੌਰਾਨ ਪੇਂਡੂ ਇਲਾਕਿਆਂ ‘ਚ ਵਸਦੇ ਕੈਨੇਡਾ ਵਾਸੀ ਵੀ ੳੇੱਤਮ ਕੁਆਲਟੀ ਦੇ ਸੈਟੇਲਾਈਟ ਇੰਟਰਨੈੱਟ ਦਾ ਲਾਭ ਲੇ ਸਕਣਗੇ, ਕਿਉਂਕਿ ਜੂਪੀਟਰ 3 ਸੈਟੇਲਾਈਟ ਨੂੰ ਲੰਘੈ ਸ਼ੁੱਕਰਵਾਰ ਲਾਂਚ ਕਰ ਦਿੱਤਾ ਗਿਆ ਹੈ। 

ਕੰਪਨੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਰੌਡਬੈਂਡ ਸਰਵਿਸ ਲਈ ਸਪੀਡ 100 ਮੈਗਾਬਾਈਟ ਪ੍ਰਤੀ ਸਕਿੰਟ ਰਹੇਗੀ।

ਟੈਲੀਕੌਮ ਦੇ ਕਨਸਲਟੈਂਟ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਐਕਸਪਲੋਰ ਦੀ ਨਵੀਂ ਸਰਵਿਸ ਉਹਨਾਂ ਘਰਾਂ ਨੂੰ ਵੀ ਇੰਟਰਨੈੱਟ ਦਾ ਕੁਨੈਕਸ਼ਨ ਮੁਹੱਈਆ ਕਰਵਾਏਗੀ, ਜਿੱਥੇ ਫਾਈਬਰ ਅਤੇ ਫਿਕਸਡ ਵਾਇਰਲੈੱਸ ਵੀ ਪਹੁੰਚਣ ਵਿੱਚ ਅਸਮਰੱਥ ਹੈ।

 

Leave a Reply