ਐਲਬਰਟਾ ਦੀ ਸੱਤਾਧਾਰੀ ਪਾਰਟੀ ਵੱਲੋਂ ਆਪਣਾ ਨਵਾਂ ਲੀਡਰ ਚੁਣਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ | ਇਸ ਲੀਡਰਸ਼ਿਪ ਰੇਸ ‘ਚ ਪੰਜਾਬੀ ਮੂਲ ਦੀ ਰਾਜ ਸਾਹਨੀ ਵੀ ਹਿੱਸਾ ਲੈ ਰਹੀ ਹੈ ਜਿਸ ਦੇ ਮਾਪੇ ਜਲੰਧਰ ਨਾਲ ਸਬੰਧ ਰੱਖਦੇ ਹਨ | ਰਾਜ ਸਾਹਨੀ ਨਾਲ ਸ਼ੇਰੇ-ਏ-ਪੰਜਾਬ ਦੇ ਹਰਜੀਤ ਸਿੰਘ ਗਿੱਲ ਵੱਲੋਂ ਖ਼ਾਸ ਗੱਲਬਾਤ ਕੀਤੀ ਗਈ |

Raj Sawhney: File Photo

Leave a Reply