ਓਟਵਾ: ਜ਼ਿਕਰਯੋਗ ਹੈ ਕਿ ਰੀਮੈਕਸ 2024 ਟੈਕਸ ਰਿਪੋਰਟ ਮੁਤਾਬਕ ਹਜ਼ਾਰਾਂ ਕੈਨੇਡੀਅਨਜ਼ ਵੱਲੋਂ ਸਾਲ 2023 ਦੌਰਾਨ ਬੀ.ਸੀ. ਸੂਬਾ ਛੱਡਕੇ ਅਲਬਰਟਾ ਅਤੇ ਮੈਰੀਟਾਈਮ ਵੱਲ ਨੂੰ ਕੂਚ ਕਰ ਰਹੇ ਹਨ।
ਰੀਮੈਕਸ ਕੈਨੇਡਾ ਦੇ ਪ੍ਰੈਜ਼ੀਡੈਂਟ ਕ੍ਰਿਸਟੋਫ਼ਰ ਅਲੈਗਜ਼ਾਂਡਰ ਦਾ ਕਹਿਣਾ ਹੈ ਕਿ ਖ਼ਰੀਦਦਾਰ ਆਪਣਾ ਗਰ ਬਣਾਉਣ ਲਈ ਦੇਸ਼ ਭਰ ‘ਚ ਯਾਤਰਾ ਕਰ ਰਹੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਸਾਲ 2011 ਤੋਂ ਹੋਮ ਔਨਰਸ਼ਿਪ ਘਟਦੀ ਆ ਰਹੀ ਹੈ ਅਤੇ ਇਹ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਦੁਆਰਾ ਕੋਈ ਵਧੇਰੇ ਸਖ਼ਤ ਨਿਯਮ ਲਾਗੂ ਨਹੀਂ ਕੀਤਾ ਜਾਂਦਾ।

Leave a Reply