ਬ੍ਰਿਟਿਸ਼ ਕੋਲੰਬੀਆ:ਕੈਨੇਡੀਅਨ ਫੂਡ ਏਜੰਸੀ (Canadian Food Agency) ਦੁਆਰਾ ਬੀ.ਸੀ. ਸੂਬੇ ਦੀਆਂ ਦੋ ਲੋਕੇਸ਼ਨਾਂ ਉੱਪਰ ਏਵੀਅਨ ਫਲੂ (Avian Flu) ਦੀ ਪੁਸ਼ਟੀ ਕੀਤੀ ਗਈ ਹੈ।
ਏਜੰਸੀ ਮੁਤਾਬਕ ਸ਼ਨੀਵਾਰ ਨੂੰ ਲੈਂਗਲ਼ੀ ਅਤੇ ਐਬਸਟਫਰਡ ਦੀਆਂ ਦੋ ਕਮਰਸ਼ੀਅਲ ਪੋਲਟਰੀ ਲੋਕੇਸ਼ਨਾਂ ਉਪੱਰ ਏਵੀਅਨ ਫਲੂ ਦੀ ਪੁਸ਼ਟੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਫ਼ਰੇਜ਼ਰ ਵੈਲੀ ‘ਚ ਪਿਛਲੇ ਮਹੀਨੇ ਘੱਟੋ-ਘੱਟ ਇੱਕ ਹਫ਼ਤੇ ‘ਚ ਚਾਰ ਕਮਰਸ਼ੀਅਲ ਪੋਲਟਰੀ ਆਪਰੇਸ਼ਨ ‘ਤੇ ਇਸ ਵਾਇਰਸ ਦੀ ਮੌਜੂਦਗੀ ਪਾਈ ਗਈ ਸੀ।
ਅਪ੍ਰੈਲ ਤੋਂ ਬਾਅਦ ਅਕਤੂਬਰ ਮਹੀਨੇ ‘ਚ ਪਹਿਲੀ ਆਊਟਬ੍ਰੇਕ ਦਰਜ ਕੀਤੀ ਗਈ ਸੀ।

Leave a Reply