ਕੈਨੇਡਾ:ਕੈਨੇਡੀਅਨ ਰੀਅਲ ਅਸਟੇਟ (Canadian Real Estate) ਵੱਲੋਂ ਘਰਾਂ ਦੀ ਵਿਕਰੀ ਨੂੰ ਲੈ ਕੇ ਅੰਕੜੇ ਪੇਸ਼ ਕੀਤੇ ਗਏ ਹਨ।
ਜਿਸ ਮੁਤਾਬਕ ਅਕਤੂਬਰ 2022 ਦੇ ਮੁਕਾਬਲੇ ਇਸ ਸਾਲ ਅਕਤੂਬਰ ‘ਚ ਘਰਾਂ ਦੀ ਸੇਲ ‘ਚ 0.9% ਦਾ ਵਾਧਾ ਹੋਇਆ ਹੈ।
ਇਸਦੇ ਨਾਲ ਹੀ ਔਸਤਨ ਰਾਸ਼ਟਰੀ ਕੀਮਤ ‘ਚ ਵੀ ਪਿਛਲੇ ਸਾਲ ਦੇ ਮੁਕਾਬਲੇ 1.8 ਫੀਸਦ ਦਾ ਵਾਧਾ ਹੋਇਆ ਹੈ।
ਜੋ ਕਿ ਛੇ ਲੱਖ ਛਪੰਜਾ ਹਜ਼ਾਰ ਚੇ ਸੌ ਡਾਲਰ ਤੋਂ ਵੀ ਵੱਧ ਰਿਹਾ ਹੈ।
ਜੇਕਰ ਮਹੀਨੇਵਾਰ ਅੰਕੜਿਆਂ ‘ਤੇ ਝਾਤ ਮਾਰੀਏ ਤਾਂ ਅਕਤੂਬਰ ਮਹੀਨੇ ‘ਚ ਸੇਲ ‘ਚ 5.6% ਦਾ ਵਾਧਾ ਦਰਜ ਕੀਤਾ ਗਿਆ ਹੈ।
ਓਥੇ ਹੀ ਦੇਸ਼ ਭਰ ‘ਚ ਘਰਾਂ ਦੀ ਲਿਸਟਿੰਗ ‘ਚ 2.3% ਦੀ ਕਮੀ ਦਰਜ ਕੀਤੀ ਗਈ ਹੈ।
ਜੋ ਕਿ ਮਾਰਚ ਤੋਂ ਸਤੰਬਰ ਮਹੀਨੇ ‘ਚ ਦਰਜ ਕੀਤੀ ਗਈ ਹੈ।

Leave a Reply