ਓਟਵਾ:ਗਲੋਬਲ ਅਫੇਅਰਜ਼ ਕੈਨੇਡਾ (Global Affairs Canada) ਵੱਲੋਂ ਕਿਹਾ ਜਾ ਰਿਹਾ ਹੈ ਕਿ ਇਜ਼ਰਾਈਲ-ਹਮਾਸ ਯੁੱਧ ‘ਚ ਹੁਣ ਤੱਕ ਅੱਠ ਕੈਨੇਡੀਅਨ (Canadian) ਸਿਟੀਜ਼ਨ ਮਾਰੇ ਜਾ ਚੁੱਕੇ ਹਨ।
ਮਹਿਕਮੇ ਦਾ ਕਹਿਣਾ ਹੈ ਕਿ ਇਹ ਮੌਤਾਂ ਲੈਬਨਾਨ ‘ਚ ਹੋਈਆਂ ਸਨ।
ਪਰ ਇਸਨੂੰ ਲੈ ਕੇ ਅਜੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਗਏ।
ਜ਼ਿਕਰਯੋਗ ਹੈ ਕਿ ਹਮਾਸ ਅਤੇ ਇਜ਼ਰਾਈਲ ‘ਚ ਚੱਲ ਰਹੇ ਇਸ ਯੁੱਧ ਕਾਰਨ ਹੁਣ ਤੱਕ 15000 ਤੋਂ ਵੇਰੇ ਫ਼ਲਸਤੀਨੀਆਂ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ।ਹਾਲਾਂਕਿ ਇਹਨਾਂ ਅੰਕੜਿਆਂ ਦੀ ਪੁਸ਼ਟੀ ਨਹੀਂ ਹੋਈ ਹੈ।

Leave a Reply