ਲੈਂਗਲੀ:ਅੱਜ ਸਵੇਰੇ ਲੈਂਗਲੀ (Langley) ਵਿਖੇ ਗੋਲੀਬਾਰੀ (Shooting) ਦੀ ਘਟਨਾ ਵਾਪਰਨ ਦੀ ਖ਼ਬਰ ਆ ਰਹੀ ਹੈ।

ਇਹ ਘਟਨਾ 216 ਸਟਰੀਟ,ਫ਼ਰੇਜ਼ਰ ਹਾਈਵੇਅ ਦੇ ਨੇੜੇ ਪੈਂਦੇ ਸਟਾਰਬਕਸ ਕੋਲ ਸਵੇਰੇ 8:30 ਵਜੇ ਤੋਂ ਬਾਅਦ ਵਾਪਰੀ।

ਜਿਸਤੋਂ ਬਾਅਦ ਇੱਕ ਜਣੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਘਟਨਾ ਦੇ ਨਾਲ ਸਬੰਧਤ ਅਗਲੇ ਵੇਰਵੇ ਜਲਦ ਸਾਂਝੇ ਕੀਤੇ ਜਾਣਗੇ। 

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply