ਓਟਵਾ:ਸਟੈਟਿਸਟਿਕ ਕੈਨੇਡਾ ਦੀ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਨਵੰਬਰ ਮਹੀਨੇ ‘ਚ ਕੈਨੇਡਾ ਦੀ ਇਕਾਨਮੀ ‘ਚ 0.2% ਦਾ ਵਾਧਾ ਦਰਜ ਕੀਤਾ ਗਿਆ ਹੈ।
ਘਰੇਲੂ ਪ੍ਰੋਡਕਟ ‘ਚ 0.3% ਦਾ ਵਾਧਾ ਹੋਇਆ ਜਿਸ ‘ਚ ਇਕਾਨਮੀ 1.5% ਵਧੀ ਹੈ।
ਨਵੰਬਰ ‘ਚ ਇਹ ਵਾਧਾ ਵਸਤੂ ਰਿਮਾਣ ਉਦਯੋਗ,ਮੈਨੂਫੈਕਚਰਿੰਗ ਅਤੇ ਹੋਲਸੇਲ ਟ੍ਰੇਡ ‘ਚ ਵਾਧਾ ਹੋਣ ਕਾਰਨ ਦਰਜ ਕੀਤਾ ਗਿਆ ਹੈ।
ਓਥੇ ਹੀ ਸਿੱਖਿਆ ਦੇ ਖੇਤਰ ਕਾਫੀ ਕਮੀ ਦੇਖੀ ਗਈ ਹੈ ਅਤੇ ਜਿਸਦਾ ਕਾਰਨ ਕਿਊਬੈਕ ‘ਚ ਹੋਈ ਹੜਤਾਲ ਨੂੰ ਦੱਸਿਆ ਗਿਆ ਹੈ।
ਅਰਥ-ਸ਼ਾਸ਼ਤਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਦੇ ਪਹਿਲੇ ਅੱਧ ‘ਚ ਇਹ ਟ੍ਰੈਂਡ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

Leave a Reply