ਕੈਨੇਡਾ:ਹਿਊਮਨ ਰਾਈਟਸ ਯੂਨਾਈਟਡ ਨੇਸ਼ਨ ਹਾਈ ਕਮਿਸ਼ਨਰ (United Nations High Commissioner for Human Rights) ਵੱਲੋਂ ਕੈਨੇਡਾ (Canada) ਨੂੰ ਲੈ ਕੇ ਕਾਫ਼ੀ ਅਹਿਮ ਟਿੱਪਣੀ ਕੀਤੀ ਗਈ ਹੈ।
ਉਹਨਾਂ ਨੇ ਆਪਣੀ ਟਿੱਪਣੀ ‘ਚ ਕਿਹਾ ਹੈ ਕਿ ਜਦੋਂ ਤੁਸੀਂ ਕੈਨੇਡਾ ਦਾ ਜ਼ਿਕਰ ਕਰਦੇ ਹੋ,ਤਾਂ ਇਸਦਾ ਮਤਲਬ ਹੈ ਕਿ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੇ ਹੋ।
ਵਾਲਕਰ ਟਰਕ ਵੱਲੋਂ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ,ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ‘ਚ ਸ਼ਾਮਲ ਹੋਣ ਦੇ ਮੌਕੇ ਵਧਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ 2028 ‘ਚ ਸ਼ੁਰੂ ਹੋਣ ਵਾਲੀ 2 ਸਾਲਾ ਕੌਂਸਲ ‘ਚ ਸ਼ਾਮਲ ਹੋਣ ਦੀ ਯੋਜਨਾ ਬਣਾਈ ਜਾ ਰਹੀ ਹੈ।

Leave a Reply