ਵੈਨਕੂਵਰ:ਵੈਨਕੂਵਰ ਪੁਲੀਸ ਵੱਲੋਂ ਜਾਰੀ ਅੰਕੜੇ ਦੱਸਦੇ ਹਨ ਕਿ ਬੀ.ਸੀ. ਸੂਬੇ ‘ਚ ਘੱਟ ਮਾਤਰਾ ‘ਚ ਨਸ਼ੇ ਰੱਖਣ ਨੂੰ ਕਾਨੂੰਨੀ ਕਰਨ ਤੋਂ ਬਾਅਦ ਛੋਟੇ-ਮੋਟੇ ਨਸ਼ਿਆਂ ਨੂੰ ਜ਼ਬਤ ਕਰਨ ਦੀ ਦਰ ‘ਚ ਗਿਰਾਵਟ ਦਰਜ ਕੀਤੀ ਗਈ ਹੈ।
ਪਿਛਲੇ ਸਾਲ ਅਧਿਕਾਰੀਆਂ ਵੱਲੋਂ 2.5 ਗ੍ਰਾਮ ਤੋਂ ਘੱਟ ਮਾਤਰਾ ਵਾਲੇ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਨਹੀਂ ਕੀਤਾ ਗਿਆ,ਜੋ ਕਿ ਸਰਕਾਰ ਦੁਆਰਾ ਦਿੱਤੀ ਛੋਟ ਦੇ ਅਧੀਨ ਰੱਖੇ ਗਏ ਸਨ।
ਇਸੇ ਸਮੇਂ ਦੌਰਾਨ ਵੈਨਕੂਵਰ ‘ਚ ਪਿਛਲੇ 4 ਸਾਲਾਂ ਦੀ ਔਸਤ ਦੇ ਮੁਕਾਬਲੇ ਨਸ਼ੀਲੇ ਪਦਾਰਥਾਂ ਦੀ ਜ਼ਬਤ 76% ਘਟੀ ਹੈ।

Leave a Reply