ਬਿਊਰੋ ਰਿਪੋਰਟ: ਯੂਨਾਈਟੇਡ ਨੇਸ਼ਨ (United Nation)  ਦੀ ਇੱਕ ਤਾਜ਼ਾ ਰਿਪੋਰਟ ਮੁਤਾਬਕ, ਤਾਲਿਬਾਨ ਦੁਅਰਾ ਕਬਜ਼ਾ ਕਰਨ ਤੋਂ ਬਾਅਦ ਦੋ ਸਾਲਾਂ ਦੇ ਸਮੇਂ ‘ਚ 200 ਤੋਂ ਵਧੇਰੇ ਅਫ਼ਗਾਨੀ ਸਰਕਾਰੀ ਅਧਿਕਾਰੀ ਅਤੇ ਸਕਿਊਰਿਟੀ ਫੋਰਸਜ਼ (Security Forces) ਮਾਰੇ ਗਏ ਹਨ।

ਰਿਪੋਰਟ ਮੁਤਾਬਕ, ਸਾਬਕਾ ਫੌਜ ਅਧਿਕਾਰੀਆਂ, ਪੁਲਿਸ ਅਤੇ ਇੰਟੈਲੀਜੈਂਸ ਫੋਰਸਜ਼ ਨੂੰ ਜ਼ਿਆਦਾਤਰ ਨਿਸ਼ਾਨਾ ਬਣਾਇਆ ਗਿਆ ਹੈ।

ਯੂਨਾਈਟਡ ਮਿਸ਼ਨ ਨੇ ਸਾਬਕਾ ਸਰਕਾਰੀ ਅਧਿਕਾਰੀਆਂ ਅਤੇ ਸਕਿਊਰਿਟੀ ਫੋਰਸਜ਼ ਦੇ ਵਿਰੁੱਧ ਅਗਸਤ 2021 ਤੋਂ ਲੈਕੇ ਜੂਨ 2023 ਦੌਰਾਨ 800 ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾਲ ਸਬੰਧਤ ਮਾਮਲਿਆਂ ਨੂੰ ਵੀ ਦਸਤਾਵੇਜ਼ ਕੀਤਾ ਹੈ।  

 

Leave a Reply