ਬ੍ਰਿਟਿਸ਼ ਕੋਲੰਬੀਆ: ਬੀ.ਸੀ. ਫ਼ੈਰੀਜ਼ (BC Ferries)  ਦਾ ਕਹਿਣਾ ਹੈ ਕਿ ਇਸਦੀ ਕੋਸਟਲ ਰੇਨੇਸੈਂਸ ਫ਼ੈਰੀ ਨੂੰ ਸਰਵਿਸ ‘ਚ ਮੁੜਨ ਲਈ ਇੱਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ।

ਦੱਸ ਦੇਈਏ ਕਿ 17 ਅਗਸਤ ਨੂੰ ਉਸਦੀ ਮੋਟਰ ‘ਚ ਸਮੱਸਿਆ ਕਾਰਨ ਉਸਨੂੰ ਆਊਟ ਆੱਫ ਸਰਵਿਸ ਕਰ ਦਿੱਤਾ ਗਿਆ ਸੀ।

ਬੀਤੇ ਕੱਲ੍ਹ ਜਾਰੀ ਕੀਤੀ ਗਈ ਜਾਣਕਾਰੀ ‘ਚ ਕਿਹਾ ਗਿਆ ਹੈ ਕਿ ਕੋਸਟਲ ਰੇਨੇਸੈਂਸ ਅਕਤੂਬਰ (October)ਮਹੀਨੇ ਤੱਕ ਸਰਵਿਸ ਉਪਲੱਬਧ ਨਹੀਂ ਹੋਵੇਗੀ।

ਜ਼ਿਕਰਯੋਗ ਹੈ ਕਿ ਇਹ ਸ਼ਿੱਪ ਟਵਾੱਸਮ ਅਤੇ ਨਨਾਇਮੋ ਡਿਊਕ ਪੁਆਇੰਟ ਰੂਟ ਦੇ ਵਿਚਕਾਰ ਹੁੰਦਾ ਹੈ।

 

Leave a Reply