ਕੈਨੇਡਾ:ਸੌਕਰ ਲੀਜੈਂਡ ਕਰਿਸਟੀਨ ਸਿੰਕਲੇਅਰ (Christine Sinclair ) ਵੱਲੋਂ ਇੰਟਰਨੈਸ਼ਨਲ ਸੌਕਰ (international Soccer) ਗੇਮ ਤੋਂ ਰਿਟਾਇਰ ਹੋਣ ਦਾ ਐਲਾਨ ਕੀਤਾ ਗਿਆ ਹੈ।

ਜਿਸਦੀ ਪੁਸ਼ਟੀ ਖੁਦ ਸਿੰਕਲੇਅਰ ਵੱਲੋਂ ਕੀਤੀ ਗਈ ਹੈ।

ਇਸ ਮੌਕੇ ਉਸਨੇ ਕਿਹਾ ਕਿ ਉਸਨੂੰ ਆਪਣੇ ਇਸ ਫੈਸਲੇ ਉੱਪਰ ਕੋਈ ਪਛਤਾਵਾ ਨਹੀਂ ਹੈ।

ਦੱਸ ਦੇਈਏ ਕਿ ਸਿੰਕਲੇਅਰ 16 ਸਾਲ ਦੀ ਉਮਰ ਤੋਂ ਨੈਸ਼ਨਲ ਟੀਮ ‘ਚ ਖੇਡਦੇ ਆ ਰਹੀ ਹੈ।

ਸਾਲ 2012 ‘ਚ ਟੋਕਿਓ ਉਲੰਪਿਕ ਖੇਡਾਂ ਦੌਰਾਨ ਉਸ ਦੀ ਟੀਮ ਵੱਲੋਂ ਗੋਲਡ ਮੈਡਲ ਜਿੱਤਿਆ ਗਿਆ ਸੀ।

 

Leave a Reply