ਓਟਵਾ:ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ ਮਾਰਚ ਮਹੀਨੇ ‘ਚ ਘਰਾਂ ਦੀ ਵਿਕਰੀ ‘ਚ ਪਿਛਲੇ ਸਾਲ ਦੇ ਮੁਕਾਬਲੇ 1.7 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ

ਅਤੇ ਓਥੇ ਹੀ ਇੱਕ ਘਰ ਦੀ ਔਸਤਨ ਕੀਮਤ ‘ਚ 2 ਫੀਸਦ ਦਾ ਵਾਧਾ ਦੇਖਿਆ ਗਿਆ ਹੈ।

ਹਾਲਾਂਕਿ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਵੱਲੋਂ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਇਸ ਸਾਲ ਘਰਾਂ ਦੀ ਵਿਕਰੀ ‘ਚ 10.5 ਫੀਸਦ ਦਾ ਵਾਧਾ ਹੋਵੇਗਾ

ਅਤੇ ਰਾਸ਼ਟਰੀ ਪੱਧਰ ‘ਤੇ ਔਸਤਨ ਘਰਾਂ ਦੀ ਕੀਮਤ ਵੀ ਪਿਛਲੇ ਸਾਲ ਦੇ ਮੁਕਾਬਲੇ 4.9 ਫੀਸਦ ਦਾ ਵਾਧਾ ਦਰਸਾਏਗੀ।

Leave a Reply