ਓਟਵਾ:ਸਟੈਟਿਸਟਿਕ ਕੈਨੇਡਾ (Statistic Canada) ਵੱਲੋਂ ਅੱਜ ਦੇਸ਼ ਦੀ ਮਹਿੰਗਾਈ ਦਰ (Inflation Rate)  ਨੂੰ ਲੈ ਕੇ ਅੰਕੜੇ ਜਾਰੀ ਕੀਤੇ ਹਨ।
ਜਿਸ ਮੁਤਾਬਕ ਨਵੰਬਰ ਮਹੀਨੇ ‘ਚ ਮਹਿੰਗਾਈ ਦਰ ‘ਚ ਕੋਈ ਤਬਦੀਲੀ ਨਹੀਂ ਵੇਖੀ ਗਈ।ਜੋ ਕਿ 3.1 ਫੀਸਦ ‘ਤੇ ਟਿਕੀ ਰਹੀ।
ਤਾਜ਼ਾ ਰਿਪੋਰਟ ਮੁਤਾਬਕ ਮਨੋਰੰਜਨ ਅਤੇ ਕੱਪੜੇ ਮਹਿੰਗਾਈ ਉੱਪਰ ਦਬਾਅ ਪਾਉਂਦੇ ਨਜ਼ਰ ਆਏ।
ਓਥੇ ਹੀ ਗ੍ਰੋਸਰੀ ਦੀਆਂ ਕੀਮਤਾਂ ਵਿੱਚ ਆਉਣ ਵਾਲੇ ਉਛਾਲ ‘ਚ ਇਸ ਵਾਰ ਨਰਮੀ ਵੇਖੀ ਗਈ ਹੈ।
ਜੋ ਕਿ ਲਗਾਤਾਰ 5 ਮਹੀਨੇ ਦਰਜ ਕੀਤੀ ਜਾਣ ਵਾਲੀ ਤੇਜ਼ੀ ਤੋਂ ਬਾਅਦ ਇਸ ਵਾਰ ਕੁੱਝ ਨਰਮੀ ਵੇਖੀ ਗਈ ਹੈ।
ਪਿਛਲੇ ਸਾਲ ਦੇ ਮੁਕਾਬਲੇ ਗ੍ਰੋਸਰੀ ਦੀ ਕੀਮਤ ‘ਚ 4.7 ਫੀਸਦ ਦਾ ਵਾਧਾ ਹੋਇਆ ਹੈ ਜੋ ਕਿ ਅਕਤੂਬਰ ‘ਚ 5.4 ਫੀਸਦ ਘਟੀ ਸੀ।

Leave a Reply