ਕੈਨੇਡਾ:ਟੀ.ਡੀ. ਬੈਂਕ (TD Bank) ਵੱਲੋਂ ਤੀਜੀ ਤਿਮਾਹੀ ਦੇ ਅੰਕੜੇ ਪੇਸ਼ ਕੀਤੇ ਗਏ ਹਨ। ਜਿਸ ਮੁਤਾਬਕ ਟੀ.ਡੀ. ਬੈਂਕ  ਦਾ ਲਾਭ ਘੱਟ ਹੋ ਕੇ $2.96 ਬਿਲੀਅਨ ਤੱਕ ਪਹੁੰਚ ਗਿਆ ਹੈ।ਜੋ ਕਿ ਪਿਛਲੇ ਸਾਲ ਨਾਲੋਂ $3.21 ਬਿਲੀਅਨ ਘੱਟ ਰਿਹਾ। ਹਾਲਾਂਕਿ ਰੈਵੀਨਿਊ (Revenue) ‘ਚ ਵਾਧਾ ਦਰਜ ਕੀਤਾ ਗਿਆ ਹੈ।ਪਿਛਲੇ ਸਾਲ ਰੈਵੀਨਿਊ $10.93 ਬਿਲੀਅਨ ਸੀ, ਪਰ ਇਸ ਸਾਲ ਵਧ ਕੇ ਇਹ $12.78 ਬਿਲੀਅਨ ਤੱਕ ਪਹੁੰਚ ਗਿਆ ਹੈ।

ਟੀ.ਡੀ. ਚੀਫ਼ ਨੇ ਇਸਨੂੰ ਲੈ ਕੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਬੈਂਕ ਵੱਲੋਂ ਇਸ ਤਿਮਾਹੀ ਅੰਦਰ ਰੈਵੀਨਿਊ ‘ਚ ਵੱਡਾ ਵੱਧਾ ਦੇਖਿਆ ਗਿਆ ਹੈ, ਜੋ ਬੈਂਕ ਦੇ ਵੱਖੋ-ਵੱਖਰੇ ਬਿਜ਼ਨਸ ਨੂੰ ਦਰਸਾ ਰਿਹਾ ਹੈ।

Leave a Reply