ਕੈਨੇਡਾ: ਇੰਟਰਨੈਸ਼ਨਲ ਸਟੂਡੈਂਟਸ ਨੂੰ ਸੀਮਤ ਕਰਨ ਨੂੰ ਲੈ ਕੇ ਗੱਲਾਂ ਆ ਰਹੀਆਂ ਹਨ।

ਜਿਸਦਾ ਕੈਨੇਡੀਅਨ ਯੂਨੀਵਰਸਟੀਆਂ ਅਤੇ ਕਾਲਜਾਂ ਵੱਲੋਂ ਫੈਡਰਲ ਮਨਿਸਟਰ ਦੇ ਇਹਨਾਂ ਇਸ਼ਾਰਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਸਿੱਖਿਆ ਅਦਾਰਿਆਂ ‘ਚ ਹੋਣ ਵਾਲੇ ਸਾਰੇ ਆਪਰੇਸ਼ਨਾਂ ਉੱਪਰ ਹੁੰਦੇ ਖ਼ਰਚੇ ਦੀ ਪੂਰਤੀ ਇੰਟਰਨੈਸ਼ਨਲ ਵਿਦਿਆਰਥੀਆਂ ਦੀਆਂ ਫ਼ੀਸਾਂ ਜ਼ਰੀਏ ਹੀ ਇਕੱਠੀ ਕੀਤੀ ਜਾਂਦੀ ਹੈ।

ਯੂਨੀਵਰਸਟੀਜ਼ ਕੈਨੇਡਾ ਦਾ ਕਹਿਣਾ ਹੈ ਕਿ ਹਾਊਸਿੰਗ ਸੰਕਟ Complex ਅਤੇ ਸਿਸਟੇਮੈਟਿਕ ਮੁੱਦਾ ਹੈ।

ਹਾਲਾਂਕਿ ਯੂਨੀਵਰਸਟੀਜ਼ ਕੈਨੇਡਾ (Universities Canada) ਦੁਆਰਾ ਇਸਦਾ ਵਿਰੋਧ ਕਰਨਾ ਹੈਰਾਨੀਜਨਕ ਨਹੀਂ ਹੈ, ਕਿਉਂਕਿ ਮਾਹਰਾਂ ਮੁਤਾਬਕ ਕੈਨੇਡੀਅਨ ਯੂਨੀਵਰਸਟੀਜ਼ ਅਤੇ ਕਾਲਜਾਂ ਦੇ ਰੈਵੀਨਿਊ ਦਾ ਵੱਡਾ ਹਿੱਸਾ ਇੰਟਰਨੈਸ਼ਨਲ ਸਟੂਡੈਂਟਸ ਦੇ ਸਿਰ ‘ਤੇ ਹੀ ਚੱਲ ਰਿਹਾ ਹੈ।

Leave a Reply